Advertisement

US Deported Indian

alt
MP Gurjeet Singh Aujla: ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅਮਰੀਕਾ ਵੱਲੋਂ ਡਿਪੋਰਟ ਕੀਤੇ ਗਏ ਭਾਰਤੀ ਨੂੰ ਹੱਥਕੜੀਆਂ ਅਤੇ ਜੰਜੀਰਾਂ ਨਾਲ ਜਕੜ ਕੇ ਲਿਆਉਣ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਉਨ੍ਹਾਂ ਨੇ ਕਿਹਾ ਕਿ ਕੱਲ੍ਹ ਜਿਸ ਤਰੀਕੇ ਦੇ ਨਾਲ ਭਾਰਤੀ ਅਮਰੀਕਾ ਤੋਂ ਵਾਪਸ ਭੇਜੇ ਗਏ ਅਤੇ ਉਨ੍ਹਾਂ ਦੇ ਜਿਸ ਤਰੀਕੇ ਦੇ ਨਾਲ ਹੱਥ ਪੈਰ ਜੰਜੀਰਾਂ ਨਾਲ ਬੰਨ੍ਹ ਕੇ ਭੇਜੇ ਗਏ ਇਹ ਇੱਕ ਸ਼ਰਮਨਾ ਘਟਨਾ ਹੈ। ਇਸ ਦੇ ਭਾਰਤ ਸਰਕਾਰ ਨੂੰ ਜਵਾਬ ਦੇਣਾ ਚਾਹੀਦਾ ਹੈ। ਜਹਾਜ਼ ਨੂੰ ਅੰਮ੍ਰਿਤਸਰ ਉਤਾਰਿਆ ਗਿਆ ਕਿਉਂਕਿ ਦਿੱਲੀ ਵਿੱਚ ਇਲੈਕਸ਼ਨ ਚੱਲ ਰਹੇ ਸੀ ਅਤੇ ਇਸ ਚੀਜ਼ ਦਾ ਖੂਬ ਰੌਲਾ ਪੈਣਾ ਸੀ। ਅੱਜ ਅਸੀਂ ਸਦਨ ਦੇ ਅੰਦਰ ਸਰਕਾਰ ਤੋਂ ਮੰਗ ਕੀਤੀ ਹ ਕਿ ਸਰਕਾਰ ਇਸ ਦਾ ਜਵਾਬ ਦੇ ਕੇ ਅਜਿਹਾ ਕਿਉਂ ਕੀਤਾ ਗਿਆ ਅਤੇ ਇਸ ਦੇ ਲਈ ਸਰਕਾਰ ਨੂੰ ਜਵਾਬ
Feb 6,2025, 13:26 PM IST
alt
Hoshiarpur News: ਡੋਨਾਲਡ ਟਰੰਪ ਸਰਕਾਰ ਵੱਲੋਂ ਅਮਰੀਕਾ ਵਿੱਚ ਰਹਿ ਰਹੇ ਨਾਜਾਇਜ਼ ਤੌਰ ਉਤੇ ਨੌਜਵਾਨਾਂ ਨੂੰ ਡਿਪੋਰਟ ਕਰਨ ਦੇ ਆਦੇਸ਼ ਦਿੱਤੇ ਹੋਏ ਹਨ। ਇਸ ਹੀ ਕੜੀ ਅਧੀਨ ਭਾਰਤ ਦੇ 204 ਨੌਜਵਾਨਾਂ ਵਿੱਚੋਂ ਕੁਝ ਨੌਜਵਾਨ ਪੰਜਾਬ ਦੇ ਅੰਮ੍ਰਿਤਸਰ ਏਅਰਪੋਰਟ ਉਤੇ ਅਮਰੀਕਾ ਦੇ ਜਹਾਜ਼ ਵਿੱਚ ਲਿਆਂਦੇ ਗਏ ਜਿਨ੍ਹਾਂ ਨੂੰ ਏਅਰਪੋਰਟ ਤੋਂ ਲੈਣ ਲਈ ਹੁਸ਼ਿਆਰਪੁਰ ਦੇ ਸ਼ਹਿਰ ਉੜਮੁੜ ਟਾਂਡਾ ਦੀ ਪੁਲਿਸ ਸੁਖਪਾਲ ਸਿੰਘ ਅਤੇ ਟਾਹਲੀ ਪਿੰਡ ਦੇ ਹਰਵਿੰਦਰ ਸਿੰਘ ਨੂੰ ਲੈਣ ਲਈ ਅੰਮ੍ਰਿਤਸਰ ਪਹੁੰਚੀ। ਇਥੋਂ ਦੋਨੋਂ ਹੀ ਨੌਜਵਾਨਾਂ ਨੂੰ ਲੈ ਕੇ ਟਾਂਡਾ ਉੜਮੁੜ ਦੇ ਡੀਐਸਪੀ ਦਫਤਰ ਵਿੱਚ ਪਹੁੰਚ ਕੇ ਪੱਤਰਕਾਰਾਂ ਨਾਲ ਰੂਬਰੂ ਕੀਤਾ ਜਿਥੇ ਹਲਕਾ ਵਿਧਾਇਕ ਰਾਜਾ ਜਸਵੀਰ ਸਿੰਘ ਗਿੱਲ ਨੇ ਪੰਜਾਬ ਸਰਕਾਰ ਵੱਲੋਂ ਦੋਨੋਂ ਨੋਜਵਾਨਾਂ ਨਾਲ ਮੁਲਾਕਾਤ ਕੀਤੀ ਅਤੇ ਭਰੋਸਾ ਦਿੱਤਾ ਕਿ ਉਨ੍ਹਾ
Feb 6,2025, 7:52 AM IST

Trending news