ਦਿਮਾਗ ਨੂੰ ਤੇਜ਼-ਤਰਾਰ ਰੱਖਣ ਵਿੱਚ ਮਦਦਗਾਰ ਨੇ ਇਹ ਫੂਡਸ, ਜਾਣੋ ਇੱਕ ਕਲਿੱਕ ਵਿੱਚ

Manpreet Singh
Nov 25, 2024

ਬੋਲਣ ਤੋਂ ਲੈ ਕੇ ਖਾਣ-ਪੀਣ, ਉੱਠਣ-ਬੈਠਣ, ਸੌਣ ਅਤੇ ਕੰਮ ਕਰਨ ਤੱਕ ਸਾਡਾ ਸਰੀਰ ਦਿਮਾਗ ਤੋਂ ਮਿਲੇ ਸਿਗਨਲਾਂ ਅਨੁਸਾਰ ਚਲਦਾ ਹੈ।

ਆਪਣੀ ਖੁਰਾਕ ਵਿੱਚ ਪੌਸ਼ਟਿਕ ਤੱਤਾਂ ਨਾਲ ਭਰਪੂਰ ਡਾਈਟ ਨੂੰ ਸ਼ਾਮਲ ਕਰਕੇ ਤਸੀਂ ਦਿਮਾਗ ਅਤੇ ਮਾਨਸਿਕ ਸਿਹਤ ਵਿੱਚ ਸੁਧਾਰ ਕਰ ਸਕਦੇ ਹੋ।

ਤੁਹਾਡੀ ਸਰੀਰਕ ਸਿਹਤ ਨੂੰ ਨੁਕਸਾਨ ਪਹੁੰਚਾਉਣ ਤੋਂ ਇਲਾਵਾ ਅਨਹੈਲਥੀ ਭੋਜਨ ਦਿਮਾਗ ਲਈ ਵੀ ਨੁਕਸਾਨਦੇਹ ਹਨ।

ਜਿਸ ਤਰ੍ਹਾਂ ਸਰੀਰ ਦੇ ਹੋਰ ਅੰਗਾਂ ਨੂੰ ਸਿਹਤਮੰਦ ਰੱਖਣ ਲਈ ਪੌਸ਼ਟਿਕ ਤੱਤਾਂ ਨਾਲ ਭਰਪੂਰ ਭੋਜਨ ਦੀ ਲੋੜ ਹੁੰਦੀ ਹੈ।

ਉਸੇ ਤਰ੍ਹਾਂ ਮਾਨਸਿਕ ਸਿਹਤ ਨੂੰ ਬਣਾਈ ਰੱਖਣ ਲਈ ਪੌਸ਼ਟਿਕ ਤੱਤਾਂ ਨਾਲ ਭਰਪੂਰ ਭੋਜਨ ਨੂੰ ਖੁਰਾਕ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ।

Fruits

ਘੱਟ ਸ਼ੂਗਰ ਵਾਲੇ ਫਲ ਜਿਵੇਂ ਸੇਬ, ਸੰਤਰਾ, ਅਨਾਰ ਅਤੇ ਮੌਸਮੀ ਫਲ ਵੀ ਸਕਿਨ ਨੂੰ ਸਾਫ਼ ਕਰਨ ਵਿੱਚ ਮਦਦ ਕਰ ਸਕਦੇ ਹਨ।

Protein

ਪ੍ਰੋਟੀਨ ਨਾਲ ਭਰਪੂਰ ਭੋਜਨ ਜਿਵੇਂ ਕਿ ਸਾਲਮਨ, ਸਾਰਡੀਨ, ਅੰਡੇ, ਦਹੀਂ ਅਤੇ ਚਿਕਨ ਨੂੰ ਆਪਣੀ ਰੋਜ਼ਾਨਾ ਖੁਰਾਕ ਵਿੱਚ ਸ਼ਾਮਲ ਕਰਨ ਨਾਲ ਬਹੁਤ ਸਾਰੀਆਂ ਸਮੱਸਿਆਵਾਂ ਹੱਲ ਹੋ ਜਾਂਦੀਆਂ ਹਨ।

Nuts and Seeds

ਫਲੈਕਸ ਸੀਡ, ਚਿਆ ਸੀਡ, ਕੱਦੂ ਦੇ ਬੀਜ, ਸੂਰਜਮੁਖੀ ਦੇ ਬੀਜ, ਅਖਰੋਟ ਅਤੇ ਬਦਾਮ ਦਿਮਾਗ ਦੀ ਸਿਹਤ ਨੂੰ ਸੁਧਾਰਨ ਵਿੱਚ ਮਦਦਗਾਰ ਹੁੰਦੇ ਹਨ।

Herbs and Spices

ਹਲਦੀ, ਦਾਲਚੀਨੀ, ਰੋਜ਼ਮੇਰੀ ਅਤੇ ਰਿਸ਼ੀ ਦੇ ਪੌਦੇ ਵਰਗੀਆਂ ਜੜੀ-ਬੂਟੀਆਂ ਦਿਮਾਗ ਦੇ ਸੈੱਲਾਂ ਨੂੰ ਆਕਸੀਡੇਟਿਵ ਤਣਾਅ ਤੋਂ ਬਚਾਉਂਦੀਆਂ ਹਨ।

Disclaimer

ਜ਼ੀ ਮੀਡੀਆ ਨਿਊਜ਼ ਇਸ ਲੇਖ ਵਿਚ ਕੀਤੇ ਗਏ ਤਰੀਕਿਆਂ ਅਤੇ ਦਾਅਵਿਆਂ ਦਾ ਸਮਰਥਨ ਨਹੀਂ ਕਰਦਾ। ਤੁਹਾਨੂੰ ਇਹਨਾਂ ਨੂੰ ਸਿਰਫ਼ ਸੁਝਾਵਾਂ ਵਜੋਂ ਲੈਣਾ ਚਾਹੀਦਾ ਹੈ।

VIEW ALL

Read Next Story