ਸਰਦੀਆਂ ‘ਚ ਰੂਮ ਹੀਟਰ ਦੀ ਵਰਤੋਂ ਕਰਨਾ ਹੋ ਸਕਦਾ ਹੈ ਖਤਰਨਾਕ, ਹੋ ਜਾਓ ਸਾਵਧਾਨ

Manpreet Singh
Nov 26, 2024

ਸਰਦੀ ਸ਼ੁਰੂ ਹੋ ਗਈ ਹੈ ਅਤੇ ਠੰਡ ਨੇ ਘਰੋਂ ਬਾਹਰ ਨਿਕਲਣ ਵਾਲਿਆਂ ਲਈ ਮੁਸ਼ਕਲ ਪੈਦਾ ਕਰ ਦਿੱਤੀ ਹੈ।

ਠੰਡ ਤੋਂ ਬਚਣ ਲੋਕ ਕਈ ਤਰ੍ਹਾਂ ਬਚਾਅ ਕਰਦੇ ਹਨ। ਜਿਵੇਂ ਕਿ ਗਰਮ ਪਾਣੀ ਨਾਲ ਨਹਾਉਣਾ, ਗਰਮ ਪਾਣੀ ਪੀਣਾ ਅਤੇ ਹੀਟਰ ਦੀ ਵਰਤੋਂ ਕਰਨਾ।

ਜਿਵੇਂ-ਜਿਵੇਂ ਸਰਦੀਆਂ ਵਧਣੀਆਂ ਸ਼ੁਰੂ ਹੋਣਗੀਆਂ, ਘਰਾਂ ਨੂੰ ਗਰਮ ਰੱਖਣ ਲਈ ਅੱਗ, ਚੁੱਲ੍ਹਾ, ਰੂਮ ਹੀਟਰ ਵਰਗੀਆਂ ਚੀਜ਼ਾਂ ਦੀ ਵਰਤੋਂ ਹੋਣ ਲੱਗ ਜਾਂਦੀ ਹੈ।

ਸਰਦੀਆਂ ਵਿੱਚ ਘਰ ਨੂੰ ਗਰਮ ਰੱਖਣ ਲਈ ਰੂਮ ਹੀਟਰ ਦੀ ਬਹੁਤ ਵਰਤੋਂ ਕੀਤੀ ਜਾਂਦੀ ਹੈ।

ਕੀ ਤੁਸੀਂ ਜਾਣਦੇ ਹੋ ਕਿ ਇੱਕ ਰੂਮ ਹੀਟਰ ਤੁਹਾਡੀ ਸਿਹਤ ਲਈ ਕਿੰਨਾ ਖਤਰਨਾਕ ਹੈ।

Dry Skin and Eye Problems

ਕਮਰੇ ਵਿੱਚ ਹੀਟਰ ਨੂੰ ਜ਼ਿਆਦਾ ਦੇਰ ਤੱਕ ਚਲਾਉਣ ਨਾਲ ਸਕਿਨ ਅਤੇ ਅੱਖਾਂ ਵਿੱਚ ਖੁਸ਼ਕੀ ਆ ਸਕਦੀ ਹੈ।

Shortness of Breath

ਹੀਟਰ ਤੋਂ ਨਿਕਲਣ ਵਾਲੀ ਗਰਮ ਹਵਾ ਦਮੇ ਜਾਂ ਐਲਰਜੀ ਦੇ ਮਰੀਜ਼ਾਂ ਨੂੰ ਸਾਹ ਲੈਣ ਵਿੱਚ ਤਕਲੀਫ਼ ਦਿੰਦੀ ਹੈ।

Dehydration

ਜ਼ਿਆਦਾ ਦੇਰ ਤੱਕ ਹੀਟਰ ਵਿਚ ਰਹਿਣ ਨਾਲ ਸਰੀਰ ਵਿਚ ਨਮੀ ਤੇਜ਼ੀ ਨਾਲ ਖਤਮ ਹੋ ਜਾਂਦੀ ਹੈ ਜਿਸ ਨਾਲ ਡੀਹਾਈਡ੍ਰੇਸ਼ਨ ਹੋ ਸਕਦਾ ਹੈ।

Damage to Brain Health

ਰੂਮ ਹੀਟਰ ਦੀ ਜ਼ਿਆਦਾ ਵਰਤੋਂ ਕਰਨ ਨਾਲ ਤੁਹਾਡੇ ਦਿਮਾਗ ਦੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੀ ਹੈ।

Disclaimer

ਜ਼ੀ ਮੀਡੀਆ ਨਿਊਜ਼ ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਦਾਅਵਿਆਂ ਦੀ ਪੁਸ਼ਟੀ ਨਹੀਂ ਕਰਦਾ ਹੈ। ਤੁਹਾਨੂੰ ਇਨ੍ਹਾਂ ਨੂੰ ਸਿਰਫ਼ ਸੁਝਾਵਾਂ ਵਜੋਂ ਲੈਣਾ ਚਾਹੀਦਾ ਹੈ।

VIEW ALL

Read Next Story