ਸਰਦੀ ਦੇ ਮੌਸਮ 'ਚ ਟਿਫਿਨ ਵਿੱਚ ਲੈ ਕੇ ਜਾਓ ਇਹ ਭੋਜਨ

Manpreet Singh
Nov 27, 2024

ਸਰਦੀ ਦਾ ਮੌਸਮ ਸ਼ੁਰੂ ਹੁੰਦੇ ਹੀ ਉਨ੍ਹਾਂ ਲੋਕਾਂ ਦੇ ਸਾਹਮਣੇ ਵੱਡੀ ਸਮੱਸਿਆ ਖੜ੍ਹੀ ਹੋ ਜਾਂਦੀ ਹੈ ਜੋ ਟਿਫਿਨ ਲੈ ਕੇ ਜਾਂਦੇ ਹਨ।

ਅਕਸਰ ਗਰਮੀਆਂ ਦੇ ਮੁਕਾਬਲੇ ਸਰਦੀ ਚ ਬਹੁਤ ਸਾਰੀਆਂ ਚੀਜਾਂ ਹੁੰਦੀਆਂ ਹਨ ਜੋ ਕਿ ਸਿਹਤ ਨੂੰ ਅਣਗਿਣਤ ਫਾਇਦੇ ਦਿੰਦੀਆਂ ਹਨ

ਕਈ ਵਾਰ ਸਾਨੂੰ ਸਮਝ ਨਹੀਂ ਆਉਂਦੀ ਕਿ ਟਿਫ਼ਨ 'ਚ ਕੀ ਤਿਆਰ ਕਰੀਏ, ਜੋ ਠੰਢਾ ਹੋਣ 'ਤੇ ਵੀ ਸਵਾਦੀ ਬਣਿਆ ਰਹੇ।

ਗਰਮੀਆਂ ਦੇ ਮੁਕਬਾਲੇ ਸਰਦੀਆਂ ਵਿੱਚ ਟਿਫਿਨ ਦਾ ਭੋਜਨ ਜਲਦੀ ਠੰਡਾ ਹੋ ਜਾਂਦਾ ਹੈ।

ਅਸੀਂ ਤੁਹਾਨੂੰ ਕੁਝ ਅਜਿਹੇ ਪਕਵਾਨਾਂ ਬਾਰੇ ਦੱਸਣ ਜਾ ਰਹੇ ਹਾਂ ਜੋ ਨਾ ਸਿਰਫ ਖਾਣ ਵਿੱਚ ਸੁਆਦੇ ਹਨ ਪਰ ਤੁਸੀਂ ਇਨ੍ਹਾਂ ਨੂੰ ਠੰਡਾ ਹੋਣ ਤੋਂ ਬਾਅਦ ਵੀ ਖਾ ਸਕਦੇ ਹੋ।

Paratha

ਸਰਦੀਆਂ 'ਚ ਤੁਸੀਂ ਆਲੂ, ਗੋਭੀ, ਪਨੀਰ ਜਾਂ ਮੂਲੀ ਦੇ ਪਰਾਠੇ ਬਣਾ ਕੇ ਟਿਫਿਨ 'ਚ ਲੈ ਕੇ ਜਾ ਸਕਦੇ ਹੋ।

Masala Poori

ਇਸ ਮੌਸਮ 'ਚ ਨਮਕ, ਅਜਵਾਇਣ ਅਤੇ ਮਿਰਚ ਦੇ ਨਾਲ ਤੁਸੀਂ ਪੂਰੀਆਂ ਤਿਆਰ ਕਰੋ। ਇਹ ਚਾਹ ਦੇ ਨਾਲ ਖਾਣ 'ਚ ਸੁਆਦ ਲੱਗਦੀਆਂ ਹਨ।

Vegetable Pulao

ਸਰਦੀਆਂ ਦੇ ਮੌਸਮ 'ਚ ਕਈ ਤਰ੍ਹਾਂ ਦੀਆਂ ਹਰੀਆਂ ਸਬਜ਼ੀਆਂ ਬਾਜ਼ਾਰ 'ਚ ਮਿਲਦੀਆਂ ਹਨ। ਜਿਨ੍ਹਾਂ ਦਾ ਪੁਲਾਵ ਤਿਆਰ ਕਰਕੇ ਤੁਸੀਂ ਇਸ ਦਾ ਸਵਾਦ ਵਧਾ ਸਕਦੇ ਹੋ।

Dhokla

ਢੋਕਲਾ ਘਰ 'ਚ ਤਿਆਰ ਕਰਨ ਤੋਂ ਬਾਅਦ ਇਸ ਨੂੰ ਚਟਨੀ ਦੇ ਨਾਲ ਟਿਫਿਨ 'ਚ ਲਓ। ਇਸਨੂੰ ਸਰਦੀਆਂ ਦੇ ਮੌਸਮ 'ਚ ਖਾਣ ਕਾਫੀ ਸੁਆਦ ਆਉਂਦਾ ਹੈ।

Fried Idli

ਗਰਮ-ਗਰਮ ਇਡਲੀ ਅਤੇ ਸਾਂਬਰ ਖਾਣ ਵਿੱਚ ਕਾਫੀ ਵਧੀਆ ਲਗਦਾ ਹੈ ਪਰ ਜੇਕਰ ਤੁਸੀਂ ਚਾਹੋ ਤਾਂ ਇਡਲੀ ਨੂੰ ਫ੍ਰਾਈ ਕਰ ਕੇ ਇਸਦਾ ਆਨੰਦ ਲੈ ਸਕਦੇ ਹੋ।

VIEW ALL

Read Next Story