Oman Ship Accident:ਓਮਾਨ ਦੇ ਸਮੁੰਦਰ 'ਚ ਸ਼ੀਪ ਹੋਇਆ ਹਾਦਸਾ ਗ੍ਰਸਤ, ਸ਼ੀਪ ਦੇ ਲਾਪਤਾ 6 ਕਰੂ ਮੈਂਬਰਾਂ ਚ 4 ਭਾਰਤੀ
Advertisement
Article Detail0/zeephh/zeephh2346848

Oman Ship Accident:ਓਮਾਨ ਦੇ ਸਮੁੰਦਰ 'ਚ ਸ਼ੀਪ ਹੋਇਆ ਹਾਦਸਾ ਗ੍ਰਸਤ, ਸ਼ੀਪ ਦੇ ਲਾਪਤਾ 6 ਕਰੂ ਮੈਂਬਰਾਂ ਚ 4 ਭਾਰਤੀ

Ship accident in the sea of ​​Oman: ਓਮਾਨ ਦੇ ਸਮੁੰਦਰ ਚ ਸ਼ੀਪ ਹਾਦਸਾ ਗ੍ਰਸਤ ਹੋਇਆ।  ਸ਼ੀਪ ਦੇ ਲਾਪਤਾ 6 ਕਰੂ ਮੈਂਬਰਾਂ ਚ 4 ਭਾਰਤੀ ਜਿਹਨਾਂ ਵਿਚੋਂ ਇਕ ਪਠਾਨਕੋਟ ਦਾ ਹੈ। ਸ਼ੀਪ ਵਿਖੇ ਚੀਫ ਆਫ਼ਿਸਰ ਵਜੋਂ ਤੈਨਾਤ ਹੈ ਰਾਜਿੰਦਰ ਸਿੰਘ।

 

Oman Ship Accident:ਓਮਾਨ ਦੇ ਸਮੁੰਦਰ 'ਚ ਸ਼ੀਪ ਹੋਇਆ ਹਾਦਸਾ ਗ੍ਰਸਤ, ਸ਼ੀਪ ਦੇ ਲਾਪਤਾ 6 ਕਰੂ ਮੈਂਬਰਾਂ ਚ 4 ਭਾਰਤੀ

Oman Ship Accident: ਪਿਛਲੇ ਦਿਨ ਹੀ ਇੱਕ ਸ਼ੀਪ ਯੂਏਈ ਤੋਂ ਯਮਨ ਦੇ ਲਈ ਰਵਾਨਾ ਹੋਇਆ ਸੀ ਜੋ ਕਿ ਉਮਾਨ ਦੇ ਸਮੁੰਦਰਾਂ ਦੇ ਵਿੱਚ ਦੁਰਘਟਨਾ ਗ੍ਰਸਤ ਹੋ ਗਿਆ ਜਿਸਦੇ ਚਲਦੇ 16ੁ ਕਰੂ ਮੈਂਬਰ ਲਾਪਤਾ ਦੱਸੇ ਜਾ ਰਹੇ ਸੀ ਜਿਨਾਂ ਵਿੱਚੋਂ 10 ਨੂੰ ਰੇਸਕਿਉ ਕਰ ਲਿਆ ਗਿਆ ਹੈ ਅਤੇ ਇਹਨਾਂ ਦਸਾਂ ਵਿੱਚੋਂ ਇੱਕ ਦੀ ਮੌਤ ਹੋਈ ਦੱਸੀ ਜਾ ਰਹੀ ਹੈ। ਜਦਕਿ 6 ਕਰੂ ਮੈਂਬਰ ਅਜੇ ਵੀ ਲਾਪਤਾ ਦੱਸੇ ਜਾ ਰਹੇ ਨੇ ਜਿਹਨਾਂ ਵਿੱਚੋਂ ਚਾਰ ਭਾਰਤੀ ਮੂਲ ਦੇ ਕਰੂ ਮੈਂਬਰ ਹਨ ਅਤੇ ਇਹਨਾਂ ਚਾਰਾਂ ਵਿੱਚੋਂ ਇੱਕ ਪਠਾਨਕੋਟ ਦਾ ਵਸਨੀਕ ਹੈ ਜਿਸਦਾ ਨਾਮ ਰਜਿੰਦਰ ਸਿੰਘ ਦੱਸਿਆ ਜਾ ਰਿਹਾ ਹੈ।

ਰਾਜਿੰਦਰ ਸਿੰਘ ਇਸ ਸ਼ਿਪ ਵਿੱਚ ਬਤੌਰ ਚੀਫ ਆਫਿਸਰ ਤੈਨਾਤ ਸੀ ਜਿਸ ਦਾ ਅਜੇ ਤੱਕ ਕੋਈ ਵੀ ਪਤਾ ਨਹੀਂ ਚੱਲ ਸਕਿਆ ਹੈ ਇਸ ਦੇ ਚਲਦੇ ਪਰਿਵਾਰ ਦੇ ਵਿੱਚ ਸੋਕ ਦੀ ਲਹਿਰ ਹੈ ਅਤੇ ਪਰਿਵਾਰ ਵਾਲੇ ਖਾਸੇ ਪਰੇਸ਼ਾਨ ਦਿਸ ਰਹੇ ਨੇ ਇਸ ਸੰਬੰਧੀ ਜਦ ਪਰਿਵਾਰ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਅਕਸਰ ਰਾਜਿੰਦਰ ਵੱਲੋਂ ਆਪਣੇ ਕਰੂ ਮੈਂਬਰਾਂ ਦੇ ਨਾਲ ਫੋਟੋਆਂ ਅਤੇ ਸ਼ਿਪ ਦੀ ਵੀਡੀਓ ਉਹਨਾਂ ਨਾਲ ਸਾਂਝੀਆਂ ਕੀਤੀਆਂ ਜਾਂਦੀਆਂ ਸੀ ਪਰ ਪਿਛਲੇ ਸੱਤ ਦਿਨ ਤੋਂ ਉਹਨਾਂ ਦਾ ਨਾ ਕੋਈ ਫੋਨ ਆਇਆ। 

ਇਹ ਵੀ ਪੜ੍ਹੋ:  ਸਰਹਿੰਦ ਦੇ 'ਰਿਆਸਤ-ਏ-ਰਾਣਾ ਹੋਟਲ' ਵੱਲੋਂ 251 ਕੁਲਚੇ ਦੀਆਂ ਵੱਖ ਕਿਸਮਾਂ ਤਿਆਰ! ਇੰਡੀਆ ਬੁੱਕ ਆਫ ਰਿਕਾਰਡ 'ਚ ਨਵਾਂ ਰਿਕਾਰਡ ਦਰਜ 

ਇਸ ਦੌਰਾਨ ਨਾ ਹੀ ਕੋਈ ਫੋਟੋ ਸ਼ੇਅਰ ਕੀਤੀ ਗਈ ਉਹਨਾਂ ਦੱਸਿਆ ਕਿ ਕੰਪਨੀ ਵੱਲੋਂ ਉਹਨਾਂ ਨੂੰ ਫੋਨ ਆਇਆ ਸੀ ਕਿ ਉਹਨਾਂ ਦਾ ਸ਼ੀਪ ਹਾਦਸਾ ਗ੍ਰਸਤ ਹੋ ਚੁੱਕਿਆ ਹੈ ਅਤੇ ਉਹਨਾਂ ਦੀ ਭਾਲ ਜਾਰੀ ਹੈ। ਇਸ ਮੌਕੇ ਉਹਨਾਂ ਸਰਕਾਰਾਂ ਅੱਗੇ ਅਪੀਲ ਕਰਦੇ ਹੋਏ ਕਿਹਾ ਕਿ ਉਹਨਾਂ ਨੂੰ ਖਦਸ਼ਾ ਹੈ ਕਿ ਸਰਚ ਸੱਚ ਆਪਰੇਸ਼ਨ ਬੰਦ ਨਾ ਘਰ ਦਿੱਤਾ ਗਿਆ ਹੋਵੇ। ਇਸ ਲਈ ਸਾਡੀ ਭਾਰਤ ਸਰਕਾਰ ਅਗੇ ਅਪੀਲ ਹੈ ਕਿ ਜਦ ਤੱਕ ਰਾਜਿੰਦਰ ਸਿੰਘ ਦਾ ਕੋਈ ਪਤਾ ਨਹੀਂ ਚਲਦਾ ਇਹ ਸਰਚ ਆਪਰੇਸ਼ਨ ਇਸੇ ਤਰ੍ਹਾਂ ਚਲਦਾ ਰਹਿਣਾ ਚਾਹੀਦਾ ਹੈ ਤਾਂ ਜੋ ਸਾਨੂੰ ਪਤਾ ਚੱਲ ਸਕੇ ਕਿ ਆਖਰ ਉਹਨਾਂ ਦੇ ਪਰਿਵਾਰਿਕ ਮੈਂਬਰ ਦਾ ਹਾਲ ਕੀ ਹੈ। 

ਇਹ ਵੀ ਪੜ੍ਹੋ:  Sawan First Somwar 2024: ਅੱਜ ਸਾਉਣ ਦਾ ਮਹੀਨਾ, ਆਖਿਰ ਭੋਲੇਨਾਥ ਨੂੰ ਕਿਉਂ ਪਸੰਦ ਹੈ ਸਾਵਣ ਦਾ ਮਹੀਨਾ, ਜਾਣੋ ਮਹੱਤਵ
 

Trending news