Nikita Dutta Photos: ਮਿੰਨੀ ਵ੍ਹਾਈਟ ਡਰੈੱਸ 'ਚ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਇਹ ਫੇਮਸ ਅਦਾਕਾਰਾ, ਵੇਖੋ ਬੋਲਡ ਤਸਵੀਰਾਂ
Advertisement
Article Detail0/zeephh/zeephh1492112

Nikita Dutta Photos: ਮਿੰਨੀ ਵ੍ਹਾਈਟ ਡਰੈੱਸ 'ਚ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਇਹ ਫੇਮਸ ਅਦਾਕਾਰਾ, ਵੇਖੋ ਬੋਲਡ ਤਸਵੀਰਾਂ

Nikita Dutta Photos: ਬਾਲੀਵੁੱਡ ਅਦਾਕਾਰਾ ਨਿਕਿਤਾ ਦੱਤਾ (Nikita Dutta)  ਹੁਣ ਤੱਕ ਕਈ ਸੀਰੀਜ਼ ਅਤੇ ਫਿਲਮਾਂ 'ਚ ਨਜ਼ਰ ਆ ਚੁੱਕੀ ਹੈ। ਹਾਲ ਹੀ ਦੇ ਵਿਚ ਸੋਸ਼ਲ ਮੀਡੀਆ 'ਤੇ ਉਸ ਦੀਆਂ ਫੋਟੋਆਂ ਵਾਇਰਲ ਹੋ ਰਹੀਆਂ ਹਨ ਜਿਸ 'ਚ ਉਹ ਬੇਹੱਦ ਖੂਬਸੂਰਤ ਅਤੇ ਹੌਟ ਨਜ਼ਰ ਆ ਰਹੀ ਹੈ।

Nikita Dutta Photos: ਮਿੰਨੀ ਵ੍ਹਾਈਟ ਡਰੈੱਸ 'ਚ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਇਹ ਫੇਮਸ ਅਦਾਕਾਰਾ, ਵੇਖੋ ਬੋਲਡ ਤਸਵੀਰਾਂ

Nikita Dutta Hot Photos: 'ਕਬੀਰ ਸਿੰਘ' ਫੇਮ ਅਦਾਕਾਰਾ ਨਿਕਿਤਾ ਦੱਤਾ (Nikita Dutta) ਦੀਆਂ ਤਾਜ਼ਾ ਤਸਵੀਰਾਂ ਨੇ ਇੰਟਰਨੈੱਟ 'ਤੇ ਧਮਾਲ ਮਚਾ ਦਿੱਤਾ ਹੈ। ਹਾਲ ਹੀ ਦੇ ਵਿਚ ਅਭਿਨੇਤਰੀ ਦੀ ਸ਼ਾਰਟ ਡਰੈੱਸ 'ਚ ਫੋਟੋ ਨੇ (Nikita Dutta Photos)ਤਬਾਹੀ ਮਚਾਉਂਦੀ ਨਜ਼ਰ ਆ ਰਹੀ ਹੈ। ਲੋਕਾਂ ਵੱਲੋਂ ਸੋਸ਼ਲ ਮੀਡਿਆ 'ਤੇ ਇਸ ਤਸਵੀਰਾਂ 'ਤੇ ਬਹੁਤ ਕੰਮੈਂਟਸ ਅਤੇ ਲਾਈਕਸ ਕੀਤੇ ਗਏ ਹਨ।  ਨਵੀਆਂ ਤਸਵੀਰਾਂ 'ਚ ਨਿਕਿਤਾ ਦੱਤਾ ਸਫੇਦ ਰੰਗ ਦੇ ਕ੍ਰੌਪ ਟਾਪ ਅਤੇ ਸ਼ਾਰਟਸ 'ਚ ਨਜ਼ਰ ਆ ਰਹੀ ਹੈ। 

ਨਿਕਿਤਾ ਦੱਤਾ ਮੂਵੀਜ਼ ਦੀਆਂ ਗਲੈਮਰਸ ਨਾਲ ਭਰਪੂਰ ਇਨ੍ਹਾਂ ਤਸਵੀਰਾਂ ਨੇ ਸੋਸ਼ਲ ਮੀਡੀਆ ਯੂਜ਼ਰਸ ਦੀ ਨੀਂਦ ਉਡਾ ਦਿੱਤੀ ਹੈ। ਨਿਕਿਤਾ ਦੱਤਾ (Nikita Dutta) ਦੀਆਂ ਤਸਵੀਰਾਂ ਇੰਟਰਨੈੱਟ ਯੂਜ਼ਰਸ 'ਚ ਉਸ ਦੇ ਪਰਫਾਰਮੈਂਸ ਤੋਂ ਜ਼ਿਆਦਾ ਬੋਲਡ ਐਕਟਰਸ (Nikita Dutta Hot Photos)ਲਈ ਸੁਰਖੀਆਂ ਬਣਾਉਂਦੀਆਂ ਨਜ਼ਰ ਆ ਰਹੀਆਂ ਹਨ।

 
 
 
 

 
 
 
 
 
 
 
 
 
 
 

A post shared by Nikita Dutta  (@nikifying)

ਇਹ ਵੀ ਪੜ੍ਹੋ: ਮਸ਼ਹੂਰ ਪੰਜਾਬੀ ਗਾਇਕ ਰਣਜੀਤ ਬਾਵਾ ਦੇ 4 ਠਿਕਾਣਿਆਂ 'ਤੇ ਹੋਈ ਇਨਕਮ ਟੈਕਸ ਦੀ ਰੇਡ

ਅਭਿਨੇਤਰੀ ਨਿਕਿਤਾ ਦੱਤਾ ਦੇ ਚਿੱਟੇ ਆਉਟਫਿਟ ਲੁੱਕ ਨੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਹੈ। ਨਿਕਿਤਾ ਇੱਕ ਸਲੀਵਲੇਸ ਕ੍ਰੌਪ ਟਾਪ ਅਤੇ ਬੇਹੱਦ ਸੈਕਸੀ ਸ਼ਾਰਟਸ ਵਿੱਚ ਆਪਣੀ ਪਰਫੈਕਟ ਫਿਗਰ ਨੂੰ ਫਲਾਂਟ ਕਰਦੀ ਨਜ਼ਰ ਆ ਰਹੀ ਹੈ। ਨਿਕਿਤਾ ਦੱਤਾ ਦੀਆਂ ਇਹਨਾਂ ਤਸਵੀਰਾਂ ਵਿਚ ਉਹਨਾਂ ਨੇ ਲਾਈਟ ਮੇਕਅਪ ਕੀਤਾ ਹੈ ਅਤੇ ਆਪਣੇ ਬੁੱਲ੍ਹਾਂ 'ਤੇ ਨਿਉਡ ਰੰਗ ਦੀ ਲਿਪਸਟਿਕ ਲਗਾਈ ਹੋਈ ਹੈ। ਅਦਾਕਾਰਾ ਨੇ ਵਾਲਾਂ ਨੂੰ ਵਿਚਕਾਰੋਂ ਵੱਖ ਕਰਕੇ ਖੁੱਲ੍ਹਾ ਛੱਡ ਦਿੱਤਾ। ਨਿਕਿਤਾ ਦੱਤਾ ਨੇ ਆਪਣੇ ਲੇਟੈਸਟ ਲੁੱਕ 'ਚ ਕਿਸੇ ਵੀ ਤਰ੍ਹਾਂ ਦੀ ਜਿਊਲਰੀ ਨਹੀਂ ਪਾਈ ਹੈ। ਨਿਕਿਤਾ ਦੱਤਾ ਦੀਆਂ ਹੌਟ ਤਸਵੀਰਾਂ (Nikita Dutta Hot Photos) 'ਤੇ ਲੋਕ ਆਪਣਾ ਦਿਲ ਖੋਲ੍ਹ ਕੇ ਕੁਮੈਂਟ ਕਰ ਰਹੇ ਹਨ।

ਗੌਰਤਲਬ ਹੈ ਕਿ ਨਿਕਿਤਾ ਦੱਤਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇੱਕ ਮਾਡਲ ਵਜੋਂ ਕੀਤੀ ਸੀ। ਨਿਕਿਤਾ (Nikita Dutta) ਮਿਸ ਇੰਡੀਆ ਦੀ ਫਾਈਨਲਿਸਟ ਵੀ ਰਹਿ ਚੁੱਕੀ ਹੈ। ਦੱਸ ਦੇਈਏ ਕਿ ਸਾਲ 2012 ਵਿੱਚ ਨਿਕਿਤਾ ਨੇ ਫੇਮਿਨਾ ਮਿਸ ਇੰਡੀਆ ਵਿੱਚ ਹਿੱਸਾ ਲਿਆ ਸੀ, ਜਿੱਥੇ ਉਸਨੇ ਟਾਪ ਫਾਈਨਲਿਸਟ ਵਿੱਚ ਆਪਣੀ ਜਗ੍ਹਾ ਬਣਾਈ ਸੀ। ਜਿਸ ਤੋਂ ਬਾਅਦ ਉਨ੍ਹਾਂ ਦੇ ਕਰੀਅਰ 'ਚ ਕਈ ਹੋਰ ਮੌਕੇ ਆਉਣ ਲੱਗੇ। ਟੀਵੀ ਕਰੀਅਰ ਤੋਂ ਬਾਅਦ ਨਿਕਿਤਾ ਨੇ ਫਿਲਮ ਇੰਡਸਟਰੀ ਅਤੇ ਵੈੱਬ ਸੀਰੀਜ਼ ਵੱਲ ਰੁਖ ਕੀਤਾ ਸੀ।

Trending news