Gurdaspur Grenade Attack: ਗੁਰਦਾਰਪੁਰ ਦੀ ਬਕਸ਼ੀਵਾਲ ਪੁਲਿਸ ਚੌਂਕੀ ਤੇ ਗ੍ਰੇੇਨੇਡ ਹਮਲਾ, KZF ਨੇ ਲਈ ਜ਼ਿੰਮੇਵਾਰੀ
Advertisement
Article Detail0/zeephh/zeephh2565421

Gurdaspur Grenade Attack: ਗੁਰਦਾਰਪੁਰ ਦੀ ਬਕਸ਼ੀਵਾਲ ਪੁਲਿਸ ਚੌਂਕੀ ਤੇ ਗ੍ਰੇੇਨੇਡ ਹਮਲਾ, KZF ਨੇ ਲਈ ਜ਼ਿੰਮੇਵਾਰੀ

Gurdaspur Grenade Attack: ਫੋਰੈਂਸਿਕ ਟੀਮ ਵੱਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ, ਦੱਸਿਆ ਜਾ ਰਿਹਾ ਹੈ ਕਿ ਗ੍ਰੇਨੇਡ ਆਟੋ ਵਿੱਚ ਹੀ ਸੁੱਟਿਆ ਗਿਆ ਸੀ।

Gurdaspur Grenade Attack: ਗੁਰਦਾਰਪੁਰ ਦੀ ਬਕਸ਼ੀਵਾਲ ਪੁਲਿਸ ਚੌਂਕੀ ਤੇ ਗ੍ਰੇੇਨੇਡ ਹਮਲਾ, KZF ਨੇ ਲਈ ਜ਼ਿੰਮੇਵਾਰੀ

Gurdaspur Grenade Attack(ਅਵਤਾਰ ਸਿੰਘ): ਗੁਰਦਾਸਪੁਰ ਦੇ ਸਰਹੱਦੀ ਕਸਬਾ ਕਲਾਨੌਰ ਥਾਣੇ ਦੀ ਚੌਕੀ ਬਖਸ਼ੀਵਾਲ 'ਚ ਗ੍ਰਨੇਡ ਹਮਲੇ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੀ ਜ਼ਿੰਮੇਵਾਰੀ ਖਾਲਿਸਤਾਨ ਜ਼ਿੰਦਾਬਾਦ ਫੋਰਸ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰਕੇ ਲਈ ਹੈ।

ਇਸ ਮੌਕੇ ਜਸਵਿੰਦਰ ਸਿੰਘ ਬਾਗੀ ਉਰਫ਼ ਮੰਨੂ ਅਗਵਾਨ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਜਿਸ ‘ਚ ਪਤਾ ਲੱਗਿਆ ਹੈ ਕਿ ਗ੍ਰਨੇਡ ਸੁੱਟਿਆ ਗਿਆ ਸੀ। ਫੋਰੈਂਸਿਕ ਟੀਮ ਵੱਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਗ੍ਰੇਨੇਡ ਆਟੋ ਵਿੱਚੋਂ ਹੀ ਸੁੱਟਿਆ ਗਿਆ ਸੀ।

 

Trending news