Advertisement
Videos Details/zeephh/zeephh2630986
Video ThumbnailPlay icon

Kuldeep Dhaliwal News: ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਨੇ ਦਿੱਲੀ ਸੀਐਮ ਆਤਿਸ਼ੀ ਖਿਲਾਫ਼ ਮਾਮਲਾ ਦਰਜ ਹੋਣ ਉਤੇ ਭਾਜਪਾ ਨੂੰ ਘੇਰਿਆ

Kuldeep Dhaliwal News: ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਉੱਪਰ ਦਰਜ ਹੋਈ ਐਫ.ਆਈ.ਆਰ ਉਤੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਭਾਜਪਾ ਦਾ ਇਹ ਹਿਟਲਰਸ਼ਾਹੀ ਰਵੱਈਆ ਹੈ। ਜੇਕਰ ਕੋਈ ਵੀ ਵਿਰੋਧੀ ਬੋਲਦਾ ਹੈ ਤਾਂ ਉਸ ਉਤੇ ਪਰਚਾ ਦਰਜ ਕਰਵਾ ਦਿਓ। ਇਤਿਹਾਸ ਵਿੱਚ ਪਹਿਲੀ ਵਾਰ ਦੇਖਣ ਨੂੰ ਮਿਲ ਰਿਹਾ ਹੈ ਕਿ ਇਸ ਤਰ੍ਹਾਂ ਮੁੱਖ ਮੰਤਰੀਆਂ ਉੱਪਰ ਹੀ ਪਰਚੇ ਦਿੱਤੇ ਜਾ ਰਹੇ ਹਨ। ਦਿੱਲੀ ਵਿੱਚ ਭਾਜਪਾ ਇੰਨੀ ਜ਼ਿਆਦਾ ਗੁੰਡਾਗਰਦੀ ਕਰ ਰਹੀ ਹੈ ਕਿ ਪੁਲਿਸ ਵੀ ਬੇਵੱਸ ਹੋ ਚੁੱਕੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਦਿੱਲੀ ਦੇ ਲੋਕਾਂ ਨੇ ਮਨ ਬਣਾਇਆ ਹੈ ਕਿ ਇਸ ਵਾਰ ਭਾਜਪਾ ਨੂੰ ਵੋਟ ਨਹੀਂ ਪਾਉਣੀ।
Batala News: ਬਟਾਲਾ ਵਿੱਚ ਲੋਕ ਗੁਰਬਤ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ; ਸੀਵਰੇਜ ਦਾ ਗੰਦਾ ਪਾਣੀ ਖੜ੍ਹਾ ਹੋਣ ਕਾਰਨ ਲੋਕ ਪਰੇਸ਼ਾਨ
Play icon01:07
Kuldeep Dhaliwal News: ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਨੇ ਦਿੱਲੀ ਸੀਐਮ ਆਤਿਸ਼ੀ ਖਿਲਾਫ਼ ਮਾਮਲਾ ਦਰਜ ਹੋਣ ਉਤੇ ਭਾਜਪਾ ਨੂੰ ਘੇਰਿਆ
Play icon01:04
ਪੰਜਾਬ ਵਿੱਚ ਅਣਪਛਾਤਿਆਂ ਨੇ ਬੇਖੌਫ਼ ਦਿੱਤਾ ਵਾਰਦਾਤ ਨੂੰ ਅੰਜਾਮ; ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ, ਦੇਖੋ ਵੀਡੀਓ
Play icon01:15
Viral Video: ਸਿਲੰਡਰ ਵਿੱਚ ਗੈਸ ਦੀ ਜਗ੍ਹਾ ਭਰਿਆ ਪਾਣੀ; ਸ੍ਰੀ ਮੁਕਤਸਰ ਸਾਹਿਬ ਵਿੱਚ ਵੀਡੀਓ ਵਾਇਰਲ
Play icon01:53
Sarwan Singh Pandher: ਸਰਵਣ ਸਿੰਘ ਪੰਧੇਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੀਤੀ ਅਪੀਲ
Play icon02:41
ਹੁਸ਼ਿਆਰਪੁਰ 'ਚ ਡੈਮ 'ਤੇ ਮੂਰਤੀ ਵਿਸਰਜਨ ਕਰਨ ਗਏ ਆਪਸ 'ਚ ਹੀ ਲੜ ਪਏ ਪਰਵਾਸੀ
Play icon00:46
ਮੋਹਾਲੀ ਦੇ ਪਿੰਡ ਜਗਤਪੁਰ ਵਿੱਚ ਨਸ਼ਾ ਵੇਚਣ ਤੋਂ ਰੋਕਿਆ ਤਾਂ ਚੱਲ ਪਈਆਂ ਤਲਵਾਰਾਂ
Play icon01:02
ਫਲਾਈਓਵਰ ਤੋਂ ਹੇਠਾਂ ਡਿੱਗੇ ਦੋ ਨੌਜਵਾਨ, ਕੈਮਰੇ 'ਚ ਕੈਦ ਹੋਈਆਂ ਤਸਵੀਰਾਂ
Play icon01:01
ਟੋਲ ਬਚਾਉਣ ਦੇ ਚੱਕਰ 'ਚ ਹਰਿਆਣਾ ਰੋਡਵੇਜ਼ ਦੇ ਡਰਾਈਵਰ ਨੇ ਦਰੜਿਆ ਟੋਲ ਮੁਲਾਜ਼ਮ
Play icon02:38
World Cancer day 2025: ਕੀ ਖਾਂਸੀ- ਜ਼ੁਖਾਮ, ਬੁਖਾਰ, ਕਬਜ਼ ਵੀ ਨੇ ਕੈਂਸਰ ਦੇ ਲੱਛਣ? ਘਬਰਾਓ ਨਾ, ਡਾਕਟਰ ਸਾਬ੍ਹ ਤੋਂ ਸੁਣੋ ਕੈਂਸਰ ਦਾ ਅੰਤ ਕਿਵੇਂ ਤੇ ਕੀ?
Play icon27:34
Kapurthala News: ਲੁਟੇਰਿਆਂ ਨੇ ਪੈਟਰੋਲ ਪੰਪ ਮੁਲਾਜ਼ਮ ਨੂੰ ਮਾਰੀ ਗੋਲੀ
Play icon01:00
Mahakumbh 2025: जूना अखाड़े के नागा साधुओं ने बसंत पंचमी के अवसर पर किया अमृत स्नान, वीडियो वायरल
Play icon01:03
Mahakumbh 2025: त्रिवेणी संगम पर विदेशी भक्तों ने गाया 'हनुमान चालीसा'
Play icon01:45
Batala Loot News: ਬਟਾਲਾ ਵਿੱਚ ਨਕਾਬਪੋਸ਼ਾਂ ਨੇ ਪਿਸਤੌਲ ਦਿਖਾ ਕੇ ਪੈਟਰੋਲ ਪੰਪ ਉਤੇ ਕੀਤੀ ਲੁੱਟ; ਸੀਸੀਟੀਵੀ ਆਈ ਸਾਹਮਣੇ
Play icon01:25
Retreat Ceremony Time: ਅਟਾਰੀ ਬਾਰਡਰ ਉਤੇ ਰਿਟਰੀਟ ਸੈਰੇਮਨੀ ਪਰੇਡ ਦਾ ਸਮਾਂ ਬਦਲਿਆ
Play icon04:31
Sarwan Singh Pandher: ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਬਜਟ ਨੂੰ ਲੈ ਕੇ ਦਿੱਤੀ ਇਹ ਪ੍ਰਤੀਕਿਰਿਆ
Play icon02:53
Podcast With Noddy Khan: ਛੋਟੀ ਉਮਰ ਵਿੱਚ ਰੈਪ ਦੀ ਦੁਨੀਆਂ ਵਿੱਚ ਪੁੱਟੀਆਂ ਵੱਡੀਆਂ ਪੁਲਾਂਘਾਂ; ਰੈਪਰ ਨੋਡੀ ਖ਼ਾਨ ਨਾਲ ਖ਼ਾਸ ਮੁਲਾਕਾਤ
Play icon23:05
Ferozepur News: ਬਸੰਤ ਪੰਚਮੀ ਮੌਕੇ ਫਿਰੋਜ਼ਪੁਰ ਵਿੱਚ ਹੋਈ ਆਤਿਸ਼ਬਾਜ਼ੀ, ਦੇਖੋ ਮਨਮੋਹਕ ਵੀਡੀਓ
Play icon00:55
Binnu Dhillon: ਬੀਨੂੰ ਢਿੱਲੋਂ ਨੇ ਚਾਈਨਾ ਡੋਰ ਦਾ ਇਸਤੇਮਾਲ ਨਾ ਕਰਨ ਦੀ ਕੀਤੀ ਅਪੀਲ
Play icon00:32
Khanna News: ਚਾਈਨਾ ਡੋਰ ਦੀ ਵਰਤੋਂ ਕਰਨ ਵਾਲਿਆਂ ਨੂੰ ਫੜ੍ਹਨ ਲਈ ਛੱਤਾਂ ਉਤੇ ਚੜ੍ਹੀ ਪੁਲਿਸ
Play icon02:01
Bathinda News: ਬਸੰਤ ਪੰਚਮੀ ਉਤੇ ਡਰੋਨ ਰਾਹੀਂ ਪੁਲਿਸ ਰੱਖ ਰਹੀ ਨਿਗਰਾਨੀ; ਸੁਰੱਖਿਆ ਦੇ ਕੜੇ ਪ੍ਰਬੰਧ
Play icon03:10
Basant Panchami: गुरु गोविंद सिंह जी के विवाह उत्सव पर आयोजित दो दिवसीय मेला शुरू, हजारों की संख्या में पहुंचे श्रद्धालु
Play icon01:14
Ludhiana News: ਪੱਤਰਕਾਰ ਕਰਦਾ ਸੀ ਬਲੈਕਮੇਲ; ਪਤੀ-ਪਤਨੀ ਨੇ ਸੜਕ ਵਿਚਾਲੇ ਕੀਤੀ ਛਿੱਤਰ ਪਰੇਡ
Play icon02:32
Delhi Election:  ਦਿੱਲੀ ਪੁਲਿਸ ਨੇ ਪੱਤਰਕਾਰਾਂ ਨਾਲ ਕੀਤੀ ਧੱਕੇਸ਼ਾਹੀ; ਅਮਨ ਅਰੋੜਾ ਦੀ ਪੁਲਿਸ ਨੇ ਹੋਈ ਬਹਿਸ
Play icon07:52
Delhi Election: ਜਦ ਮੀਕਾ ਸਿੰਘ ਨੇ ਰਾਘਵ ਚੱਢਾ ਕੋਲੋਂ 'ਟੈਲ ਮੀ ਸਮਥਿੰਗ ਮੇਰੀ ਜਾਨ' ਗਾਣਾ ਗਵਾਇਆ
Play icon02:04
Mahakumbh 2025: बसंत पंचमी के अवसर पर महाकुंभ में उमड़ी श्रद्धालुओं की भीड़
Play icon04:09
Balbir Rajewal: ਬਲਵੀਰ ਸਿੰਘ ਰਾਜੇਵਾਲ ਨੇ ਕੇਂਦਰ ਦੇ ਬਜਟ ਨੂੰ ਅੰਕੜਿਆਂ ਦਾ ਖੇਲ ਕਰਾਰ ਦਿੱਤਾ
Play icon03:14
Nawanshahr News: ਨਸ਼ੇ ਨਾਲ ਬਣਾਈ ਪਿਓ ਤੋਂ ਬਾਅਦ ਧੀ ਦੀ ਜਾਇਦਾਦ ਵੀ ਕੀਤੀ ਸੀਜ਼
Play icon03:36
Mahakumbh 2025: 77 देशों से 118 सदस्यीय राजनयिक प्रतिनिधिमंडल पहुंचा महाकुंभ, त्रिवेणी संगम में लगाई डुबकी
Play icon01:46
ਬਜਟ 2025: ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਦੇਸ਼ ਦੇ ਬਜਟ 'ਤੇ ਦਿੱਤੀ ਇਹ ਪ੍ਰਤੀਕਿਰਿਆ
Play icon00:58