Gold Silver Price Today: ਸੋਨਾ ਫਿਰ ਚਮਕਿਆ, ਤੋੜ ਦਿੱਤੇ ਰਿਕਾਰਡ, ਚਾਂਦੀ ਡੁੱਬੀ, ਜਾਣੋ ਤਾਜ਼ਾ ਰੇਟ
Advertisement
Article Detail0/zeephh/zeephh2334187

Gold Silver Price Today: ਸੋਨਾ ਫਿਰ ਚਮਕਿਆ, ਤੋੜ ਦਿੱਤੇ ਰਿਕਾਰਡ, ਚਾਂਦੀ ਡੁੱਬੀ, ਜਾਣੋ ਤਾਜ਼ਾ ਰੇਟ

Gold Silver Price Today: ਅੱਜ ਯਾਨੀ 11 ਜੁਲਾਈ ਨੂੰ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵਾਧਾ ਹੋਇਆ ਹੈ। ਜੇਕਰ ਤੁਸੀ ਵਿਆਹ ਲਈ ਜਾਂ ਕਿਸੇ  ਤਿਉਹਾਰ ਲਈ ਸੇਨਾ ਖਰੀਦਣਾ ਚਾਹੁੰਦੇ ਹੋ ਤਾਂ ਪਹਿਲਾਂ ਹੀ ਖਰੀਦ ਲਵੋ।

 

Gold Silver Price Today: ਸੋਨਾ ਫਿਰ ਚਮਕਿਆ, ਤੋੜ ਦਿੱਤੇ ਰਿਕਾਰਡ, ਚਾਂਦੀ ਡੁੱਬੀ, ਜਾਣੋ ਤਾਜ਼ਾ ਰੇਟ

Gold Silver Price Today: ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਬੀਤੇ ਕੁਝ ਸਮੇਂ ਤੋਂ (Gold Silver Price Today)  ਵਾਧਾ ਦਰਜ ਕੀਤਾ ਗਿਆ ਹੈ। ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ (ਆਈਬੀਜੇਏ) ਦੀ ਵੈੱਬਸਾਈਟ ਮੁਤਾਬਕ 24 ਕੈਰੇਟ ਸੋਨੇ ਦਾ 10 ਗ੍ਰਾਮ 135 ਰੁਪਏ ਵਧ ਕੇ 72,751 ਰੁਪਏ ਹੋ ਗਿਆ ਹੈ। ਕੱਲ੍ਹ ਇਸ ਦੀ ਕੀਮਤ 72,616 ਰੁਪਏ ਪ੍ਰਤੀ ਦਸ ਗ੍ਰਾਮ ਸੀ।

Silver Price 
ਇਸ ਦੇ ਨਾਲ ਹੀ ਇਕ ਕਿਲੋ ਚਾਂਦੀ 358 ਰੁਪਏ ਦੇ ਵਾਧੇ ਨਾਲ 92,205 ਰੁਪਏ ਪ੍ਰਤੀ ਕਿਲੋ ਵਿਕ ਰਹੀ ਹੈ। ਇਸ ਤੋਂ ਪਹਿਲਾਂ ਚਾਂਦੀ 91,847 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਸੀ। ਇਸ ਸਾਲ ਚਾਂਦੀ (Gold Silver Price Today)  29 ਮਈ ਨੂੰ 94,280 ਰੁਪਏ ਪ੍ਰਤੀ ਸ਼ੇਅਰ ਦੇ ਆਪਣੇ ਸਰਵਕਾਲੀ ਉੱਚ ਪੱਧਰ 'ਤੇ ਪਹੁੰਚ ਗਈ ਸੀ।

ਇਹ ਵੀ ਪੜ੍ਹੋ: Aleo Vera Face Pack: ਸੌਣ ਤੋਂ ਪਹਿਲਾਂ ਐਲੋਵੇਰਾ ਜੈੱਲ 'ਚ ਮਿਲਾ ਕੇ ਲਗਾਓ ਇਹ ਘਰੇਲੂ ਚੀਜ਼ਾਂ, ਝੁਰੜੀਆਂ ਹੋ ਜਾਣਗੀਆਂ ਦੂਰ 
 

 ਸੋਨੇ-ਚਾਂਦੀ ਦੀਆਂ ਕੀਮਤਾਂ (Gold Silver Price Today)
ਦਿੱਲੀ- 10 ਗ੍ਰਾਮ 22 ਕੈਰੇਟ ਸੋਨੇ ਦੀ ਕੀਮਤ 67,450 ਰੁਪਏ ਅਤੇ 10 ਗ੍ਰਾਮ 24 ਕੈਰੇਟ ਸੋਨੇ ਦੀ ਕੀਮਤ 73,570 ਰੁਪਏ ਹੈ।
ਮੁੰਬਈ- 10 ਗ੍ਰਾਮ 22 ਕੈਰੇਟ ਸੋਨੇ ਦੀ ਕੀਮਤ 67,300 ਰੁਪਏ ਅਤੇ 10 ਗ੍ਰਾਮ 24 ਕੈਰੇਟ ਸੋਨੇ ਦੀ ਕੀਮਤ 73,420 ਰੁਪਏ ਹੈ।
ਕੋਲਕਾਤਾ-22 ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ 67,300 ਰੁਪਏ ਅਤੇ 24 ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ 73,420 ਰੁਪਏ ਹੈ।
ਚੇਨਈ- 10 ਗ੍ਰਾਮ 22 ਕੈਰੇਟ ਸੋਨੇ ਦੀ ਕੀਮਤ 67,600 ਰੁਪਏ ਅਤੇ 10 ਗ੍ਰਾਮ 24 ਕੈਰੇਟ ਸੋਨੇ ਦੀ ਕੀਮਤ 74,020 ਰੁਪਏ ਹੈ।
ਭੋਪਾਲ- 10 ਗ੍ਰਾਮ 22 ਕੈਰੇਟ ਸੋਨੇ ਦੀ ਕੀਮਤ 67,350 ਰੁਪਏ ਅਤੇ 10 ਗ੍ਰਾਮ 24 ਕੈਰੇਟ ਸੋਨੇ ਦੀ ਕੀਮਤ 73,470 ਰੁਪਏ ਹੈ।

ਇਹ ਵੀ ਪੜ੍ਹੋ: Neetu Shatran Wala Video: ਗੰਦੇ ਪਾਣੀ 'ਚ ਨੋਟਾਂ ਦਾ ਹਾਰ ਪਾ ਕੇ ਜਾ ਬੈਠਿਆ ਆਜ਼ਾਦ ਉਮੀਦਵਾਰ ਨੀਟੂ ਸ਼ਟਰਾਂ ਵਾਲਾ, ਵੇਖੋ ਫੋਟੋਆਂ

ਇਸ ਸਾਲ ਹੁਣ ਤੱਕ ਸੋਨੇ ਦੀ ਕੀਮਤ 9,399 ਰੁਪਏ ਪ੍ਰਤੀ 10 ਗ੍ਰਾਮ ਵਧੀ ਹੈ। ਸਾਲ ਦੀ ਸ਼ੁਰੂਆਤ 'ਚ ਇਹ 63,352 ਰੁਪਏ 'ਤੇ ਸੀ। ਜੋ ਹੁਣ 72,751 ਰੁਪਏ ਪ੍ਰਤੀ 10 ਗ੍ਰਾਮ 'ਤੇ ਹੈ।

Trending news