Sukhbir Badal Attack Case: ਸੁਖਬੀਰ ਬਾਦਲ ਹਮਲੇ ਮਾਮਲੇ ਵਿੱਚ ਸਨਸਨੀਖੇਜ ਖ਼ੁਲਾਸੇ, ਜਾਣੋ ਕਿਉਂ ਕੀਤਾ ਸੀ ਹਮਲਾ
Advertisement
Article Detail0/zeephh/zeephh2646254

Sukhbir Badal Attack Case: ਸੁਖਬੀਰ ਬਾਦਲ ਹਮਲੇ ਮਾਮਲੇ ਵਿੱਚ ਸਨਸਨੀਖੇਜ ਖ਼ੁਲਾਸੇ, ਜਾਣੋ ਕਿਉਂ ਕੀਤਾ ਸੀ ਹਮਲਾ

ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸਸੁਖਬੀਰ ਸਿੰਘ ਬਾਦਲ ਉਤੇ ਹਮਲੇ ਵਿੱਚ ਮਾਮਲੇ ਵਿੱਚ ਨਾਰਾਇਣ ਸਿੰਘ ਚੌੜਾ ਖਿਲਾਫ਼ ਪੁਲਿਸ ਨੇ ਚਲਾਨ ਪੇਸ਼ ਕੀਤਾ ਹੈ। ਚੌੜਾ ਨੇ ਤਫਤੀਸ਼ ਦੌਰਾਨ ਕਈ ਵੱਡੇ ਖੁਲਾਸੇ ਕੀਤੇ ਹਨ। ਚੌੜਾ ਨੇ ਕਬੂਲ ਕੀਤਾ ਹੈ ਕਿ ਬੇਅਦਬੀ ਦੇ ਦੋਸ਼ੀਆਂ ਖਿਲਾਫ਼ ਕਾਰਵਾਈ ਨਾ ਹੋਣ ਕਾਰਨ ਉਸ ਦੇ ਮਨ ਵਿੱਚ ਕਾਫੀ ਗੁੱਸਾ ਸੀ। ਕਾਬਿਲੇ

Sukhbir Badal Attack Case: ਸੁਖਬੀਰ ਬਾਦਲ ਹਮਲੇ ਮਾਮਲੇ ਵਿੱਚ ਸਨਸਨੀਖੇਜ ਖ਼ੁਲਾਸੇ, ਜਾਣੋ ਕਿਉਂ ਕੀਤਾ ਸੀ ਹਮਲਾ

Sukhbir Badal Attack Case: ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸਸੁਖਬੀਰ ਸਿੰਘ ਬਾਦਲ ਉਤੇ ਹਮਲੇ ਵਿੱਚ ਮਾਮਲੇ ਵਿੱਚ ਨਾਰਾਇਣ ਸਿੰਘ ਚੌੜਾ ਖਿਲਾਫ਼ ਪੁਲਿਸ ਨੇ ਚਲਾਨ ਪੇਸ਼ ਕੀਤਾ ਹੈ। ਚੌੜਾ ਨੇ ਤਫਤੀਸ਼ ਦੌਰਾਨ ਕਈ ਵੱਡੇ ਖੁਲਾਸੇ ਕੀਤੇ ਹਨ। ਚੌੜਾ ਨੇ ਕਬੂਲ ਕੀਤਾ ਹੈ ਕਿ ਬੇਅਦਬੀ ਦੇ ਦੋਸ਼ੀਆਂ ਖਿਲਾਫ਼ ਕਾਰਵਾਈ ਨਾ ਹੋਣ ਕਾਰਨ ਉਸ ਦੇ ਮਨ ਵਿੱਚ ਕਾਫੀ ਗੁੱਸਾ ਸੀ। ਕਾਬਿਲੇਗੌਰ ਹੈ ਕਿ ਮੁਲਜ਼ਮ ਕੋਲੋਂ 9ਐਮਐਮ ਦੀ ਚਾਇਨਾ ਮੇਡ ਪਿਸਤੌਲ ਵੀ ਬਰਾਮਦ ਹੋਇਆ ਹੈ।

Trending news