Khanna News: ਅਭਿਨਵ ਕੋਲੀ ਭਾਜਪਾ ਯੁਵਾ ਮੋਰਚਾ ਖੰਨਾ ਦੇ ਜ਼ਿਲ੍ਹਾ ਇੰਚਾਰਜ ਨਿਯੁਕਤ
Advertisement
Article Detail0/zeephh/zeephh2201088

Khanna News: ਅਭਿਨਵ ਕੋਲੀ ਭਾਜਪਾ ਯੁਵਾ ਮੋਰਚਾ ਖੰਨਾ ਦੇ ਜ਼ਿਲ੍ਹਾ ਇੰਚਾਰਜ ਨਿਯੁਕਤ

Khanna News: ਅਭਿਨਵ ਕੋਲੀ ਇਸ ਤੋਂ ਪਹਿਲਾਂ ਅਭਿਨਵ ਕੋਲੀ ਕਾਂਗਰਸ ਦੇ ਵਿਦਿਆਰਥੀ ਵਿੰਗ NSUI ਦੇ ਹਿਮਾਚਲ ਪ੍ਰਦੇਸ਼ ਦੇ ਇੰਚਾਰਜ ਰਹਿ ਚੁੱਕੇ ਹਨ।

Khanna News: ਅਭਿਨਵ ਕੋਲੀ ਭਾਜਪਾ ਯੁਵਾ ਮੋਰਚਾ ਖੰਨਾ ਦੇ ਜ਼ਿਲ੍ਹਾ ਇੰਚਾਰਜ ਨਿਯੁਕਤ

Khanna News: ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਪਾਰਟੀ ਨੂੰ ਮਜ਼ਬੂਤ ​​ਕਰਨ ਲਈ ਯਤਨ ਜਾਰੀ ਹਨ। ਜਿਸ ਦੇ ਮੱਦੇਨਜ਼ਰ ਭਾਜਪਾ ਨੇ ਪਟਿਆਲਾ ਦੇ ਅਭਿਨਵ ਕੋਲੀ ਨੂੰ ਖੰਨਾ ਜ਼ਿਲ੍ਹੇ ਦਾ ਇੰਚਾਰਜ ਨਿਯੁਕਤ ਕੀਤਾ ਹੈ। ਇਸ ਤੋਂ ਪਹਿਲਾਂ ਭਾਜਪਾ ਨੇ ਉਨ੍ਹਾਂ ਨੂੰ ਜਲੰਧਰ ਉਪ ਚੋਣ ਵਿੱਚ ਲੋਕ ਸਭਾ ਦਾ ਸਹਿ-ਇੰਚਾਰਜ ਵੀ ਨਿਯੁਕਤ ਕੀਤਾ ਸੀ।

ਕੋਲੀ ਪੰਜਾਬ ਐਨਐਸਯੂਆਈ ਦੇ ਮੀਤ ਪ੍ਰਧਾਨ ਰਹਿ ਚੁੱਕੇ ਹਨ।

ਤੁਹਾਨੂੰ ਦੱਸ ਦੇਈਏ ਕਿ ਅਭਿਨਵ ਕੋਲੀ ਇਸ ਤੋਂ ਪਹਿਲਾਂ ਅਭਿਨਵ ਕੋਲੀ ਕਾਂਗਰਸ ਦੇ ਵਿਦਿਆਰਥੀ ਵਿੰਗ NSUI ਦੇ ਹਿਮਾਚਲ ਪ੍ਰਦੇਸ਼ ਦੇ ਇੰਚਾਰਜ ਰਹਿ ਚੁੱਕੇ ਹਨ। ਅਭਿਨਵ ਕੋਲੀ ਕਾਂਗਰਸ ਪਾਰਟੀ ਦੀ ਤਰਫੋਂ ਰਾਸ਼ਟਰੀ ਪੱਧਰ 'ਤੇ ਬੁਲਾਰੇ ਦੀ ਭੂਮਿਕਾ ਵੀ ਨਿਭਾਉਂਦੇ ਰਹੇ ਹਨ, ਜਿਸ ਕਾਰਨ ਨੌਜਵਾਨਾਂ 'ਚ ਉਨ੍ਹਾਂ ਦਾ ਦਬਦਬਾ ਕਾਫੀ ਜ਼ਿਆਦਾ ਰਿਹਾ ਹੈ।। ਪੰਜਾਬ ਐਨਐਸਯੂਆਈ ਦੇ ਮੀਤ ਪ੍ਰਧਾਨ ਰਹਿ ਚੁੱਕੇ ਹਨ।

ਅਭਿਨਵ ਕੋਲੀ, ਮੂਲ ਵਾਸੀ ਕਾਂਗੜਾ

ਅਭਿਨਵ ਕੋਲੀ ਪਹਿਲਾ ਕਾਂਗਰਸ ਪਾਰਟੀ ਵਿੱਚ ਕਾਫੀ ਜ਼ਿਆਦਾ ਐਕਟਿਵ ਸਨ। ਬਾਅਦ ਵਿੱਚ ਉਨ੍ਹਾਂ ਨੇ ਕਾਂਗਰਸ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਅਤੇ ਭਾਜਪਾ ਵਿੱਚ ਸ਼ਾਮਿਲ ਹੋ ਗਏ ਸਨ। ਪਾਰਟੀ ਉਨ੍ਹਾਂ ਤੇ ਕਾਫੀ ਜਿਆਦਾ ਭਰੋਸਾ ਦਿਖਾਉਂਦੀ ਹੈ, ਉਹ ਹਿਮਾਚਲ ਦੇ ਕਾਂਗੜਾ ਜ਼ਿਲ੍ਹੇ ਦੇ ਮੂਲ ਨਿਵਾਸੀ ਹਨ। 

Trending news