11 April History: 11 ਅਪ੍ਰੈਲ ਨੂੰ ਦੇਸ਼ ਦੁਨੀਆਂ ਵਿਚ ਕਿ ਮਹੱਤਵਪੂਰਨ ਘਟਨਾਵਾਂ ਹੋਈਆਂ ਇਸ ਵੀਡੀਓ ਰਾਹੀਂ ਜਾਨਣ ਦੀ ਕੋਸ਼ਿਸ਼ ਕਰੋ। 1869 – ਮਹਾਤਮਾ ਗਾਂਧੀ ਦੀ ਪਤਨੀ ਕਸਤੂਰਬਾ ਗਾਂਧੀ ਦਾ ਜਨਮ। 1930 – ਰਿਸ਼ੀਕੇਸ਼ ਵਿੱਚ ਸਟੀਲ ਦੀਆਂ ਤਾਰਾਂ ਨਾਲ ਬਣੀ ਲਕਸ਼ਮਣ ਜੁਲਾ ਨੂੰ ਲੋਕਾਂ ਲਈ ਖੋਲਿਆ ਗਿਆ। 1991 – ਭਾਰਤੀ ਮਾਡਲ ਪੂਨਮ ਪਾਂਡੇ ਦਾ ਜਨਮ। 1999 – ਫਿਲੀਪੀਨਜ਼ ਦੀ ਸਰਕਾਰ ਦੁਆਰਾ 'ਅਡੌਪਟ ਏ ਸਕੂਲ'ਦਾ ਅਨੋਖਾ ਐਲਾਨ। 2004 – ਇਸਲਾਮਾਬਾਦ ਵਿੱਚ ਭਾਰਤ ਦੇ ਮਸ਼ਹੂਰ ਗਾਇਕ ਕਲਾਕਾਰ ਸੋਨੂੰ ਨਿਗਮ ਦੇ ਸਥਾਨ ਨੇੜੇ ਇੱਕ ਕਾਰ ਵਿੱਚ ਬੰਬ ਧਮਾਕਾ।