Punjab Panchayat Election: ਹਾਈ ਕੋਰਟ ਨੇ ਘਰਾਚੋਂ ਪਿੰਡ ਦੇ ਸਰਪੰਚ ਬਣਨ ਦੇ ਫ਼ੈਸਲੇ 'ਤੇ ਲਗਾਈ ਰੋਕ
Advertisement
Article Detail0/zeephh/zeephh2466973

Punjab Panchayat Election: ਹਾਈ ਕੋਰਟ ਨੇ ਘਰਾਚੋਂ ਪਿੰਡ ਦੇ ਸਰਪੰਚ ਬਣਨ ਦੇ ਫ਼ੈਸਲੇ 'ਤੇ ਲਗਾਈ ਰੋਕ

ਘਰਾਚੋਂ ਪਿੰਡ ਦੇ ਸਰਪੰਚ ਦੀ ਚੋਣ ਦੇ ਮਾਮਲੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਸੁਣਵਾਈ ਹੋਈ। ਅਦਾਲਤ ਨੇ ਇਸ ਮਾਮਲੇ ਨੂੰ ਲੈ ਕੇ ਸਖ਼ਤ ਟਿੱਪਣੀ ਕੀਤੀ। ਹਾਈ ਕੋਰਟ ਨੇ ਟਿੱਪਣੀ ਕੀਤੀ ਜੇਕਰ ਕਿਸੇ ਜਗ੍ਹਾ ਉਤੇ ਇੱਕ ਉਮੀਦਵਾਰ ਹੈ ਤਾਂ ਉਹ ਜਿੱਤਿਆ ਹੋਇਆ ਕਿਸ ਤਰ੍ਹਾਂ ਹੈ। ਜਦਕਿ ਲੋਕਾਂ ਕੋਲ ਨੋਟਾ ਦਾ ਅਧਿਕਾਰ ਹੈ। ਲੋਕ ਉਸ ਨੂੰ ਰਿਜੈਕ

Punjab Panchayat Election: ਹਾਈ ਕੋਰਟ ਨੇ ਘਰਾਚੋਂ ਪਿੰਡ ਦੇ ਸਰਪੰਚ ਬਣਨ ਦੇ ਫ਼ੈਸਲੇ 'ਤੇ ਲਗਾਈ ਰੋਕ

Punjab Panchayat Election: ਘਰਾਚੋਂ ਪਿੰਡ ਦੇ ਸਰਪੰਚ ਦੀ ਚੋਣ ਦੇ ਮਾਮਲੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਸੁਣਵਾਈ ਹੋਈ। ਅਦਾਲਤ ਨੇ ਇਸ ਮਾਮਲੇ ਨੂੰ ਲੈ ਕੇ ਸਖ਼ਤ ਟਿੱਪਣੀ ਕੀਤੀ। ਹਾਈ ਕੋਰਟ ਨੇ ਟਿੱਪਣੀ ਕੀਤੀ ਜੇਕਰ ਕਿਸੇ ਜਗ੍ਹਾ ਉਤੇ ਇੱਕ ਉਮੀਦਵਾਰ ਹੈ ਤਾਂ ਉਹ ਜਿੱਤਿਆ ਹੋਇਆ ਕਿਸ ਤਰ੍ਹਾਂ ਹੈ। ਜਦਕਿ ਲੋਕਾਂ ਕੋਲ ਨੋਟਾ ਦਾ ਅਧਿਕਾਰ ਹੈ। ਲੋਕ ਉਸ ਨੂੰ ਰਿਜੈਕਟ ਕਰ ਸਕਦੇ ਹਨ। ਕਾਬਿਲੇਗੌਰ ਹੈ ਕਿ ਪੰਜਾਬ ਮੁੱਖ ਮੰਤਰੀ ਦੇ ਓਐਸਡੀ ਰਾਜਵੀਰ ਸਿੰਘ ਘੁੰਮਣ ਦਾ ਘਰਾਚੋਂ ਜੱਦੀ ਪਿੰਡ ਹੈ। ਘਰਾਚੋਂ ਪਿੰਡ ਦੀ ਸਰਪੰਚ ਦੀ ਅਨਾਊਂਸਮੈਂਟ ਉਤੇ ਸਟੇਅ ਲਗਾ ਦਿੱਤਾ ਗਿਆ ਹੈ।

Trending news