Advertisement
Photo Details/zeephh/zeephh2132265
photoDetails0hindi

Sonam Bajwa Photos: ਸੋਨਮ ਬਾਜਵਾ ਨੇ ਸਾਦਗੀ ਭਰੇ ਅੰਦਾਜ਼ ਨਾਲ ਲੁੱਟੀ ਮਹਿਫਲ, ਦੇਖੋ ਖੂਬਸੂਰਤ ਫੋਟੋਜ਼

ਸੋਨਮ ਬਾਜਵਾ ਸੋਸ਼ਲ ਮੀਡਿਆ 'ਤੇ ਬਹੁਤ ਐਕਟਿਵ ਹੈ! ਸੋਨਮ ਦੇ ਸਾਦਗੀ ਭਰੇ ਲੁੱਕ ਨੇ ਸਭ ਦਾ ਦਿਲ ਜਿੱਤ ਲਿਆ ਹੈ, ਦੇਖੋ ਤਸਵੀਰਾਂ-    

1/6

ਸੋਨਮ ਬਾਜਵਾ ਪੰਜਾਬੀ ਫਿਲਮ ਇੰਡਸਟਰੀ ਦੀਆਂ ਸਫਲ ਅਭਿਨੇਤਰੀਆਂ ਵਿੱਚੋਂ ਇੱਕ ਹੈ। ਸੋਨਮ ਬਾਜਵਾ ਆਪਣੀ ਬੋਲਡ ਲੁੱਕ ਨੂੰ ਲੈ ਕੇ ਹਮੇਸ਼ਾ ਹੀ ਲਾਇਮਲਾਇਟ 'ਚ ਰਹਿੰਦੀ ਹੈ।

2/6

ਹਾਲ ਹੀ ਵਿੱਚ ਸੋਨਮ ਬਾਜਵਾ ਦੀਆਂ ਸ਼ੇਅਰ ਕੀਤੀਆਂ ਤਸਵੀਰਾਂ ਨੇ ਇੱਕ ਵਾਰ ਫਿਰ ਫੈਨਸ ਦਾ ਧਿਆਨ ਖਿੱਚ ਲਿਆ ਹੈ।

3/6

ਸੋਨਮ ਬਾਜਵਾ ਨੇ ਪਾਕਿਸਤਾਨ ਸੂਟ ਵਿੱਚ ਫੋਟੋਸ਼ੂਟ ਕਰਵਾਇਆ ਹੈ। ਸੋਨਮ ਨੇ ਇੱਕ ਤੋਂ ਵਧ ਕੇ ਇੱਕ ਸੋਹਣੇ ਪੰਜਾਬੀ ਸੂਟਾਂ 'ਚ ਕਾਤਿਲਾਨਾ ਪੋਜ਼ ਦਿੱਤੇ।

4/6

ਸੋਨਮ ਬਾਜਵਾ ਨੇ ਸਾਦਗੀ ਭਰੇ ਅੰਦਾਜ਼ ਨਾਲ ਮਹਿਫਲ ਲੁੱਟੀ ਅਤੇ ਫੈਨਸ ਸੋਨਮ ਦੀ ਖੂਬ ਤਾਰੀਫ਼ ਕਰ ਰਹੇ ਹਨ।

5/6

ਵਰਕ ਫਰੰਟ ਦੀ ਗੱਲ ਕਰੀਏ ਤਾਂ ਸੋਨਮ ਬਾਜਵਾ ਦੇ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ਜਿਸ ‘ਚ ਅੜਬ ਮੁਟਿਆਰਾਂ,ਗੋਡੇ ਗੋਡੇ ਚਾਅ, ਕੈਰੀ ਆਨ ਜੱਟਾ-3 ਸਣੇ ਕਈ ਫ਼ਿਲਮਾਂ ਸ਼ਾਮਿਲ ਹਨ।  ਫਿਲਮ 'ਕੁੜੀ ਹਰਿਆਣੇ ਵੱਲ ਦੀ' ਦੀ ਸ਼ੂਟਿੰਗ ਪੂਰੀ ਕੀਤੀ ਹੈ। 

6/6

ਸੋਨਮ ਬਾਜਵਾ ਦੀਆਂ ਤਸਵੀਰਾਂ 'ਚ ਪਾਕਿਸਤਾਨੀ ਐਕਟਰ ਤੇ ਮਾਡਲ ਅਹਿਸਾਨ ਖਾਨ ਵੀ ਨਜ਼ਰ ਆ ਰਿਹਾ ਹੈ। ਸੋਨਮ ਬਾਜਵਾ ਨੇ ਪਾਕਿ ਬਰਾਂਡ ਲਈ ਸੂਟ ਪਹਿਨ ਕੇ ਕਈ ਪੋਜ਼ ਦਿੱਤੇ।