Chandigarh News: ਚੰਡੀਗੜ੍ਹ 'ਚ ਨੌਜਵਾਨ ਉੱਤੇ ਹੋਈ ਫਾਇਰਿੰਗ, ਇਸ ਗੈਂਗ ਨੇ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਲਈ ਜਿੰਮੇਵਾਰੀ
Advertisement
Article Detail0/zeephh/zeephh2124016

Chandigarh News: ਚੰਡੀਗੜ੍ਹ 'ਚ ਨੌਜਵਾਨ ਉੱਤੇ ਹੋਈ ਫਾਇਰਿੰਗ, ਇਸ ਗੈਂਗ ਨੇ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਲਈ ਜਿੰਮੇਵਾਰੀ

Chandigarh Firing News:ਚੰਡੀਗੜ੍ਹ 'ਚ ਨੌਜਵਾਨ ਉੱਤੇ ਹੋਈ ਫਾਇਰਿੰਗ, ਇਸ ਗੈਂਗ ਨੇ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਲਈ ਜਿੰਮੇਵਾਰੀ

 

Chandigarh News: ਚੰਡੀਗੜ੍ਹ 'ਚ ਨੌਜਵਾਨ ਉੱਤੇ ਹੋਈ ਫਾਇਰਿੰਗ, ਇਸ ਗੈਂਗ ਨੇ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਲਈ ਜਿੰਮੇਵਾਰੀ

Chandigarh Firing News/ਮਨੀਸ਼ ਸ਼ੰਕਰ: ਅੱਜ ਸਵੇਰੇ ਤੜਕ ਸਾਰ ਤਕਰੀਬਨ ਇਕ ਵਜੇ ਚੰਡੀਗੜ੍ਹ ਦੇ ਸੈਕਟਰ 38 ਵਿੱਚ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਦੇ ਗੁਰਗਿਆਂ ਵੱਲੋਂ ਰਿੰਕੂ ਨਾਮਕ ਨੌਜਵਾਨ ਉੱਤੇ  ਫਾਇਰਿੰਗ ਕੀਤੀ ਗਈ l ਫਾਇਰਿੰਗ ਦੀ ਜਿੰਮੇਵਾਰੀ ਬਿੱਲੂ ਮਾਜਰੀਆ,ਸਾਹਿਲ ਮਾਜਰੀਆ ਅਤੇ ਨੋਨੀ ਚੰਡੀਗੜ੍ਹ ਵੱਲੋਂ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਜਿੰਮੇਵਾਰੀ ਲਈ ਹੈl

 

Trending news