ਚਾਹੁੰਦੇ ਹੋ ਨਾਰਮਲ ਡਿਲਿਵਰੀ? ਤਾਂ ਪ੍ਰੇਗਨੈਂਸੀ ਦੌਰਾਨ ਕਰੋ ਇਹ ਕੰਮ

Raj Rani
Feb 26, 2025

ਨਾਰਮਲ ਡਿਲਿਵਰੀ ਲਈ ਪ੍ਰੇਗਨੈਂਸੀ ਦੌਰਾਨ ਇਹ ਟਿੱਪਸ ਫੋਲੋ ਕਰੋ:

ਪੌਸ਼ਟਿਕ ਅਤੇ ਸੰਤੁਲਿਤ ਡਾਇਟ ਲੋ ਜਿਸ ਵਿੱਚ ਫਲ, ਸਬਜ਼ੀਆਂ, ਪ੍ਰੋਟੀਨ, ਅਤੇ ਕੈਲਸ਼ੀਅਮ ਸ਼ਾਮਲ ਹੋਣ।

ਹਲਕੇ ਐਕਸਰਸਾਈਜ਼ ਕਰੋ ਜਿਵੇਂ ਕਿ ਯੋਗਾ, ਵਾਕਿੰਗ ਅਤੇ ਪ੍ਰੇਗਨੈਂਸੀ ਐਕਸਰਸਾਈਜ਼।

ਵੱਧ ਮਾਤਰਾ ਵਿੱਚ ਪਾਣੀ ਪੀਓ ਤਾ ਕਿ ਸ਼ਰੀਰ ਹਾਈਡ੍ਰੇਟ ਰਹੇ।

ਚੰਗੀ ਨੀਂਦ ਅਤੇ ਆਰਾਮ ਕਰੋ ਤਾਂ ਕਿ ਸਰੀਰ ਨੂੰ ਐਨਰਜੀ ਮਿਲ ਸਕੇ।

ਸਟਰੈੱਸ ਨੂੰ ਘਟਾਉਣ ਲਈ ਧਿਆਨ ਅਤੇ ਮੈਡੀਟੇਸ਼ਨ ਕਰੋ।

ਹਫਤੇ ਵਿੱਚ ਇੱਕ ਜਾਂ ਦੋ ਵਾਰ ਡਾਕਟਰ ਨਾਲ ਮਿਲੋ ਅਤੇ ਉਨ੍ਹਾਂ ਦੀ ਸਲਾਹ ਲਓ।

ਸਾਫ਼ਾਈ ਦਾ ਖਾਸ ਧਿਆਨ ਰੱਖੋ ਅਤੇ ਇਨਫੈਕਸ਼ਨ ਤੋਂ ਬਚਣ ਦੀ ਕੋਸ਼ਿਸ਼ ਕਰੋ।

ਸਮੋਕਿੰਗ ਅਤੇ ਸ਼ਰਾਬ ਦੀ ਸੇਵਨ ਬਿਲਕੁਲ ਵੀ ਨਾ ਕਰੋ।

Disclaimer

ਲੇਖ ਆਮ ਜਾਣਕਾਰੀ ਦੇ ਆਧਾਰ 'ਤੇ ਬਣਾਇਆ ਗਿਆ ਹੈ. ZeePHH ਇਸਦੀ ਪੁਸ਼ਟੀ ਨਹੀਂ ਕਰਦਾ।

VIEW ALL

Read Next Story