Boy catches ‘airplane’, watch viral video: ਅਕਸਰ ਕਿਹਾ ਜਾਂਦਾ ਹੈ ਕਿ ਜੋ ਅੱਖਾਂ ਨਾਲ ਦੇਖਿਆ ਜਾਂਦਾ ਕਿ ਉਹ ਵੀ ਧੋਖਾ ਖਾ ਜਾਂਦੀਆਂ ਹਨ। ਸੋਸ਼ਲ ਮੀਡਿਆ 'ਤੇ ਹਾਲ ਹੀ ਦੇ ਵਿੱਚ ਇਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿਚ ਇੱਕ ਹਵਾਈ ਜਹਾਜ਼ ਅਸਮਾਨ ਵਿੱਚ ਉੱਡਦੇ ਸਮੇਂ ਆਪਣਾ ਕੰਟਰੋਲ ਗੁਆ ਕੇ ਤੇਜ਼ੀ ਨਾਲ ਹੇਠਾਂ ਆਉਂਦਾ ਦਿਖਾਈ ਦੇ ਰਿਹਾ ਹੈ। ਜਿਸ ਨੂੰ ਦੇਖ ਕੇ ਕਿਸੇ ਦੇ ਹੋਸ਼ ਉੱਡ ਜਾਣਗੇ ਪਰ ਇਸ ਵੀਡੀਓ ਵਿਚ ਜੋ ਦਿਖ ਰਿਹਾ ਹੈ ਇਹ ਸਭ ਉਲਟ ਹੈ, ਵੇਖੋ ਕੀ ਹੈ ਇਸ ਵੀਡੀਓ ਵਿਚ ...